ਜੇ ਉਂਝ ਨੀ ਆ ਸਕਦਾ ਤੂੰਂ ਖ਼ੁਆਬਾਂ ਚ ਤੇ ਆਇਆ ਕਰ ਆਇਆ ਕਰ ਸੁਪਨੇ ਵਿੱਲ ਵੀ ਤੂੰ ਪਰ ਆ ਕੇ ਨਾਂਹ ਜਾਇਆ ਕਰ ਬਹਿ ਚੰਨ ਨਾਲ ਗੱਲਾਂ ਕਰਦੇ ਆ ਕਹਿ ਯਾਦ ਨੂੰ ਨਾਂਹ ਅਜਮਾਇਆ ਕਰ #ਐਵੇਂ ਹੀ