#GuruNanakJayanti ਰੱਬਾ ਤੂੰ ਮੈਨੂੰ ਮੇਰੇ ਮੰਗਣ ਤੋਂ ਪਹਿਲਾ ਹੀ ਬਹੁਤ ਕੁਝ ਦਿੱਤਾ ਮੈਨੂੰ ਨੀ ਲਗਦਾ ਮੈਨੂੰ ਮੇਰੇ ਲਈ ਕੁਝ ਮੰਗਣ ਦੀ ਲੋੜ ਹੈ ਬਸ ਮੇਰੇ ਦੋਸਤਾਂ ਨੂੰ ਅਤੇ ਓਹਨਾ ਦੇ ਪਰਿਵਾਰਾਂ ਨੂੰ ਸਰੀਰਕ ਤੰਦਰੁਸਤੀ ਅਤੇ ਉਨ੍ਹਾਂ ਦੀਆਂ ਝੋਲੀਆਂ ਵਿਚ ਖੁਸ਼ੀਆਂ ਦੀ ਸੌਗਾਤ ਪਾ ਦੇਵੀਂ 🙏 Guru Nanak jayanti 🙏 guri #Happy_Guru_Nanak_Jayanti