Nojoto: Largest Storytelling Platform

ਮੇਰੀ ਕਲਮ ਚੋਂ ਅੱਖਰ ਉੱਗਣਗੇ, ਕਦੇ ਵੀ ਬੰਜ਼ਰ ਹੋ ਨਹੀਂ ਸਕ

ਮੇਰੀ ਕਲਮ ਚੋਂ ਅੱਖਰ ਉੱਗਣਗੇ, 
ਕਦੇ ਵੀ ਬੰਜ਼ਰ ਹੋ ਨਹੀਂ ਸਕਦੀ,
ਜ਼ਜਬਾਤ ਫੁੱਟਦੇ ਰਹਿਣੇ ਚੰਮ ਵਿਚੋਂ,
ਰੂਹ ਕਦੇ ਵੀ ਖੰਡਰ ਹੋ ਨਹੀਂ ਸਕਦੀ।।

ਪ੍ਰਕਾਸ਼ ਕੰਬੋਜ #poetry #kavita #song #story #writers #books
ਮੇਰੀ ਕਲਮ ਚੋਂ ਅੱਖਰ ਉੱਗਣਗੇ, 
ਕਦੇ ਵੀ ਬੰਜ਼ਰ ਹੋ ਨਹੀਂ ਸਕਦੀ,
ਜ਼ਜਬਾਤ ਫੁੱਟਦੇ ਰਹਿਣੇ ਚੰਮ ਵਿਚੋਂ,
ਰੂਹ ਕਦੇ ਵੀ ਖੰਡਰ ਹੋ ਨਹੀਂ ਸਕਦੀ।।

ਪ੍ਰਕਾਸ਼ ਕੰਬੋਜ #poetry #kavita #song #story #writers #books