Nojoto: Largest Storytelling Platform

ਤੈਨੂੰ ਰੱਬ ਨੇ ਬਣਾਇਆ ਜਾ ਰੱਬ ਤੇਰੇ ਵਿੱਚ Teinu rab ne

ਤੈਨੂੰ ਰੱਬ ਨੇ ਬਣਾਇਆ ਜਾ ਰੱਬ ਤੇਰੇ ਵਿੱਚ
Teinu  rab ne banaya ja rab Tere  vich

ਤੇਰੇ ਪਿਆਰ ਵਾਲੀ ਤੰਦ ਲੈਂਦੀ ਦਿਲ ਮੇਰਾ ਖਿੱਚ
Tere pyar vali tand lendi dil mera khich

ਨੈਣ ਤਰਸਦੇ ਰਹਿੰਦੇ ਹੈ ਦੀਦਾਰ ਤੋਂ ਬਿਨਾਂ
Nein tarsde rehnde hai didaar to bina

ਦਿਲ ਲੱਗਦਾ ਨਹੀਂ ਮੇਰਾ ਸੋਹਣੇ ਯਾਰ ਤੋਂ ਬਿਨਾਂ
Dil lagda nahi mera sohne yaar to bina

ਬਲਜੀਤ ਨੂੰ ਬਣਾਇਆ ਉਹਨੇ ਸ਼ਾਇਰ ਦੀਵਾਨਾ
Baljit nu banaya ohne shayar deewana

ਓਹਦੇ ਇਸ਼ਕ ਨੇ ਕੀਤਾ ਮਾਹਲਾ ਜੱਗ ਤੋਂ ਬੇਗਾਨਾ
Ohde ishq ne kita mahla jag to begana

ਏ ਜ਼ਿੰਦ ਮੁੱਕ ਹੀ ਨਾ ਜਾਵੇ ਹਕਦਾਰ ਤੋਂ ਬਿਨਾਂ
A zind muk hi na jave haqdar to bina

ਦਿਲ ਲੱਗਦਾ ਨਹੀਂ ਮੇਰਾ ਸੋਹਣੇ ਯਾਰ ਤੋਂ ਬਿਨਾਂ
Dil lagda nai mera sohne yar to bina

©BALJIT MAHLA✍️ sohne yar
ਤੈਨੂੰ ਰੱਬ ਨੇ ਬਣਾਇਆ ਜਾ ਰੱਬ ਤੇਰੇ ਵਿੱਚ
Teinu  rab ne banaya ja rab Tere  vich

ਤੇਰੇ ਪਿਆਰ ਵਾਲੀ ਤੰਦ ਲੈਂਦੀ ਦਿਲ ਮੇਰਾ ਖਿੱਚ
Tere pyar vali tand lendi dil mera khich

ਨੈਣ ਤਰਸਦੇ ਰਹਿੰਦੇ ਹੈ ਦੀਦਾਰ ਤੋਂ ਬਿਨਾਂ
Nein tarsde rehnde hai didaar to bina

ਦਿਲ ਲੱਗਦਾ ਨਹੀਂ ਮੇਰਾ ਸੋਹਣੇ ਯਾਰ ਤੋਂ ਬਿਨਾਂ
Dil lagda nahi mera sohne yaar to bina

ਬਲਜੀਤ ਨੂੰ ਬਣਾਇਆ ਉਹਨੇ ਸ਼ਾਇਰ ਦੀਵਾਨਾ
Baljit nu banaya ohne shayar deewana

ਓਹਦੇ ਇਸ਼ਕ ਨੇ ਕੀਤਾ ਮਾਹਲਾ ਜੱਗ ਤੋਂ ਬੇਗਾਨਾ
Ohde ishq ne kita mahla jag to begana

ਏ ਜ਼ਿੰਦ ਮੁੱਕ ਹੀ ਨਾ ਜਾਵੇ ਹਕਦਾਰ ਤੋਂ ਬਿਨਾਂ
A zind muk hi na jave haqdar to bina

ਦਿਲ ਲੱਗਦਾ ਨਹੀਂ ਮੇਰਾ ਸੋਹਣੇ ਯਾਰ ਤੋਂ ਬਿਨਾਂ
Dil lagda nai mera sohne yar to bina

©BALJIT MAHLA✍️ sohne yar