Nojoto: Largest Storytelling Platform

ਵਾਕਿਆ ਈ ਦਾਤ ਤਾਂ ਸਾਰੀ ਰੱਬੀ ਹੁੰਦੀ ਏ, ਅਕਲ ਆਉਣ ਦੀ ਉਮਰ

ਵਾਕਿਆ ਈ ਦਾਤ ਤਾਂ ਸਾਰੀ ਰੱਬੀ ਹੁੰਦੀ ਏ,
ਅਕਲ ਆਉਣ ਦੀ ਉਮਰ ਆਖਰੀ ਛੱਬੀ ਹੁੰਦੀ ਏ ।
ਛੱਬੀਵੇ ਸਾਲ ਨੇ ਕਾਫ਼ੀ ਕੁਝ ਸਿਖਾਇਆ ,
ਪਰ ਮੈਨੂੰ ਇਸ ਸਾਲ ਨੇ ਰੁਜ਼ਗਾਰ ਪੱਖੋਂ ਰਵਾਇਆ |
ਨਾ ਈ ਕੋਈ  ਟੈੱਸਟ ਹੋਇਆ ਪਾਸ ,
ਫਿਰ ਵੀ  ਇਹ ਸਾਲ ਮੇਰੇ ਲਈ ਸੀ ਖਾਸ I
ਗੱਡੀ ਸਾਡੀ ਨੇ ਮੈਨੂੰ ਖੂਬ ਘੁਮਾਇਆ ,
ਛੱਬੀਵੇ ਸਾਲ ਨੇ ਕਾਫ਼ੀ ਕੁਝ ਸਿਖਾਇਆ ।
ਵਾਹਿਗੁਰੂ 27ਵੇਂ 'ਚ ਦਿਓ ਨੌਕਰੀ ਦੀ ਦਾਤ,
ਕਰਨਾ ਕੁਝ ਐਸਾ ,
ਲੋਕ ਕਹਿਣ ਕਿਆ ਬਾਤ , ਕਿਆ ਬਾਤ ।

happy birthday to me 
19/7/1997 - 19/7/2024

©Prabhjot PJSG
  #Happy_Birthday to me