Nojoto: Largest Storytelling Platform

ਬਚਪਨ ਦੇ ਦਿਨ ਵੀ ਕਿੰਨੇ ਸੋਹਣੇ ਹੁੰਦੇ ਸੀ ਨਾ ਪੇਪਰ ਦੇਕੇ ਟ

ਬਚਪਨ ਦੇ ਦਿਨ ਵੀ ਕਿੰਨੇ ਸੋਹਣੇ ਹੁੰਦੇ ਸੀ ਨਾ
ਪੇਪਰ ਦੇਕੇ ਟੇਂਸ਼ਨ ਈ ਮੁਕ ਜਾਂਦੀ ਸੀ
ਪਰ ਹੁਣ ਜ਼ਿੰਦਗੀ ਈ ਇਮਤਿਹਾਨ ਬਣ ਕੇ ਰਹਿ ਗਈ ਆ
ਰੋਜ਼ ਨਵਾਂ ਪੇਪਰ ਲੈਂਦੀ ਆ
ਰੋਜ ਨਵੀਂ ਟੇਂਸ਼ਨ
ਜਿੰਦ ਈ ਮੁਕ ਜਾਣੀ,, ਪਰ ਆਹ ਟੇਂਸ਼ਨਾ ਨੇ ਨੀ ਮੁੱਕਣਾ। 🙄😨😢
#randomthoughts #remberingthosedays  #punjabiquote  #bachpan #jindgi_ki_sacchai  #nojoto  #jasvinderk