ਕਿਰਦਾਰ ਲਾਜਵਾਬ ਸੀ ਤਾੜੀਆਂ ਵੀ ਲਾਜ਼ਮੀ ਸੀ ਤਾੜੀਆਂ ਦੀ ਗੂੰਜ ਵਿੱਚ ਇੱਕ ਤਾੜੀ । ਬੇਵਸ ਜਿਹੀ ਲਾਚਾਰ ਜਿਹੀ ਤਰਲੇ ਜਿਹੀ ਹਾੜ੍ਹੇ ਜਿਹੀ । ਹਮਦਰਦੀ । ਬੇਕਦਰੀ । ਤੇ ਫਿਰ ... ਨਾ ਕਿਰਦਾਰ ਰਿਹਾ ਨਾ ਤਾੜੀ ਰਹੀ । ਦੀਪ ਕੱਕੜ #ਤੇਰੇ ਵਰਗਾ ©Deep Kakkar #Connection