Nojoto: Largest Storytelling Platform

ਉਹ ਵਕਾਲਤ ਜਾਣਦੀ ਸੀ਼ ਤਾ ਹੀ ਤਾ ਹਰ ਗੱਲ ਤੇ ਲੜ ਕੇ ਆਖਦੀ

ਉਹ ਵਕਾਲਤ ਜਾਣਦੀ ਸੀ਼
ਤਾ ਹੀ ਤਾ ਹਰ ਗੱਲ ਤੇ
ਲੜ ਕੇ ਆਖਦੀ 
ਹੋ ਦਫਾ
ਇੱਕ ਵਾਰ ਦੋ ਆਖ ਦਿੰਦੀ 
ਤਾ ਮੈ ਵੀ ਦਫਾ ਸੁਣ ਕੇ 
ਮੁਜਰਮ ਜਾਪਦਾ ਸੀ advocate
ਉਹ ਵਕਾਲਤ ਜਾਣਦੀ ਸੀ਼
ਤਾ ਹੀ ਤਾ ਹਰ ਗੱਲ ਤੇ
ਲੜ ਕੇ ਆਖਦੀ 
ਹੋ ਦਫਾ
ਇੱਕ ਵਾਰ ਦੋ ਆਖ ਦਿੰਦੀ 
ਤਾ ਮੈ ਵੀ ਦਫਾ ਸੁਣ ਕੇ 
ਮੁਜਰਮ ਜਾਪਦਾ ਸੀ advocate