Nojoto: Largest Storytelling Platform

ਜਨਾਬ ਏਥੇ ਹੌਂਸਲੇ ਦੇਣ ਵਾਲੇ ਭਾਂਵੇਂ ਲੱਖਾ ਹੋਣ ਕੋਈ ਫਰਕ

ਜਨਾਬ ਏਥੇ ਹੌਂਸਲੇ ਦੇਣ ਵਾਲੇ ਭਾਂਵੇਂ ਲੱਖਾ ਹੋਣ
 ਕੋਈ ਫਰਕ ਨਹੀਂ ਪੈਂਦਾ, 

ਪਰ ਸਾਥ ਦੇਣ ਵਾਲਾ ਇੱਕ ਈ ਮਿਲ ਜਾਵੇ ਤਾਂ,
ਜਿੰਦਗੀ ਰਾਜਿਆ ਦੀ ਰਿਆਸਤ ਵਾਂਗ ਬਣ ਜਾਂਦੀਆ।


            ਇਕ਼ਬਾਲ ਲਿਖਾਰੀ

©EKAM JOT GILL
  #Raat sahi gal khi ta dsso

#Raat sahi gal khi ta dsso

69 Views