ਐ ਖੁਦਾ.... ਮੇਰੇ ਯਾਰਾਂ ਦੀ ਖੈਰ ਸਲਾਮਤ ਰੱਖੀ.. ਦਿਲਾਂ ਵਿੱਚ ਹਸੀਨ ਮੁਲਾਕਾਤ ਰੱਖੀ.. ਬਲਦੇ ਰਹਿਣ ਯਾਦਾਂ ਦੇ ਦੀਵੇ.... ਮੁਖੜੇ ਤੇ ਗੁਲਾਬ ਜਿਹੀ ਮਿੱਠੀ ਸੁਗਾਤ ਰੱਖੀ... #ਯਾਰੀਆਂ