Nojoto: Largest Storytelling Platform

#ਸਵਾਲ ਲੋਕਤੰਤਰ ਦੇਸ਼ ਦਾ ਕਾਨੂੰਨ ਕਿਉਂ ਪੁੱਠਾ ਪਾਇਆ ਤੂੰ..

#ਸਵਾਲ

ਲੋਕਤੰਤਰ ਦੇਸ਼ ਦਾ ਕਾਨੂੰਨ ਕਿਉਂ ਪੁੱਠਾ ਪਾਇਆ ਤੂੰ...?
ਖੇਤਾਂ ਦੇ ਵਿੱਚ ਬੈਠਾ ਜੱਟ ਦੱਸ ਕਿਉਂ ਅਜ਼ਮਾਇਆ ਤੂੰ...?
ਬੇਫ਼ਜੂਲੀ ਜਹੇ ਕਾਨੂੰਨ ਬਣਾਕੇ ਕਿਉਂ ਮੱਥੇ ਮੱਡਤੇ ਸਾਰੇ ਨੀ...
ਦਸ ਹੈ ਕੋਈ ਜਵਾਬ?
ਵਿਵਾਦਾਂ ਦੇ ਨਾਲ ਘਿਰੀ ਹੋਈ ਸਰਕਾਰੇ ਨੀ।
                                           #JOHNY🖋️

©Johny #kisan_mjrood_ekta_zindabad

#SunSet

johny6179061309789

Johny

New Creator