Miss You Quotes ਕਿਹੜਾ ਸੀ ਗੁਨਾਹ ਰੱਬਾ ਸਾਡੇ ਕੋਲੋਂ ਹੋ ਗਿਆ.. ਕਿਉਂ ਤੂੰ ਸਾਡੇ ਭਰਾ ਨੂੰ ਸਾਡੇ ਕੋਲੋਂ ਖੋਹ ਲਿਆ.. ਨਿੱਕੇ-ਨਿੱਕੇ ਚਾਅ ਸੀ ਬਹੁਤੇ ਨਾ ਜਿਆਦਾ ਸੀ.. ਅਸੀਂ ਤਾਂ ਕਦੇ ਮੰਦਾ ਬੋਲ ਵੀ ਨਾ ਬੋਲਿਆ.. ਕਿਉਂ ਤੂੰ ਸਾਡੇ ਚਾਵਾਂ ਨੂੰ ਮਿੱਟੀ ਵਿੱਚ ਰੋਲਿਆ ©Preet komal #Nojoto #nojotoquotes #nojotoshayari #Shayari #Shayar #Quotes #missyoumybrother #missyou #Brother #sister