ਨੀ ਦਿਵਾਲੀਏ , ਕਰਮਾਂ ਵਾਲੀਏ , ਹਰ ਇੱਕ ਦਾ ਘਰ ਰੋਸ਼ਨਾਈਂ ਤੂੰ , ਜੋ ਰੁੱਸੇ ਨੇ ਉਹ ਮੰਨ ਜਾਵਣ , ਹਰ ਵਿਛੜੇ ਨੂੰ ਮਿਲਾਈਂ ਤੂੰ, ਕੋਈ ਢਿੱਡੋਂ ਭੁੱਖਾ ਨਾ ਰਵ੍ਹੇ , ਹਰ ਮੂੰਹ ਨਿਵਾਲਾ ਪਾਈਂ ਤੂੰ, ਜੋ ਰੱਜੇ ਨੇ, ਬੇਕਦਰੇ ਨੇ, ਉਹ ਢਿੱਡ ਦੀ ਭੁੱਖ ਨੂੰ ਕੀ ਜਾਨਣ, ਜੇ ਵਾਕਿਆ ਹੀ ਮਾਂ ਲੱਛਮੀ ਏਂ, ਭੁੱਖਿਆਂ ਘਰ ਫੇਰਾ ਪਾਈਂ ਤੂੰ, ਨੀ ਦਿਵਾਲੀਏ , ਕਰਮਾਂ ਵਾਲੀਏ , ਹਰ ਇੱਕ ਦਾ ਘਰ ਰੋਸ਼ਨਾਈਂ ਤੂੰ🙏🙏🙏 ©Fan Punjabi Culture Da ਨੀ ਦੀਵਾਲੀਏ, #diwali #special #shyri #deepfelling #fanpunjabicultureda