ਮੈਨੂੰ ਚੰਗਾ ਲੱਗਦਾ ਏ ਕੱਲਿਆਂ ਰਹਿਣਾ... ਤੈਨੂੰ, ਚੰਗਾ ਲੱਗਦਾ ਏ ਸਭ ਨੂੰ ਆਪਣਾ ਕਹਿਣਾ... ਜੇ ਸੁਭਾਹ ਵਿੱਚ ਤਬਦੀਲੀ ਆ ਜਾਏ ਤਾਂ ਚੰਗੀ ਗੱਲ ਹੈ, ਨਹੀਂ ਤਾਂ ਫਿਰ ਇਸ਼ਕ ਵੀ ਲੱਗਦਾ ਏ ਇੱਕ-ਦੂਜੇ ਦੇ ਗਲ ਪੈਣਾ... 'deepgagan' #deepgagan #deepgagansaini #saini #noor_e_mohabbat #Beauty