ਪੁਰਾਣੀ ਸਹੇਲੀ ਉਹ ਕੁੜੀ ਜੇਹੜੀ ਹੁਣ ਬਣ ਕੇ ਰਹਿ ਗਈ ਇੱਕ ਕਲੋਲ, ਲੱਗਦਾ ਬਾਕੀਆਂ ਨਾਲ ਖਤਮ ਹੋ ਗਾਏ ਉਹਦੇ ਝੋਲ-ਮੋਲ, ਜੇਹੜਾ ਦੂਜੇ ਮੁੰਡੀਆਂ ਤੋਂ ਹੋ ਗਈ ਹੁਣ ਵਿਹਲੀ, ਤਾਹੀਓ ਮੈਨੂੰ ਦੋਬਰਾ ਬੋਲਾਨ ਲਗ ਪਈ ਮੇਰੀ ਪੁਰਾਣੀ ਸਹੇਲੀ। ਦੁਨੀਆਂ ਉਹਨੂੰ ਕਿਨਾਂ ਸਮਝਾਉਂਦੀ, ਤੱਦ ਵੀ ਉਹ ਪੁਰਾਨੇ ਜਜ਼ਬਾਤ ਰਹਿੰਦੀ ਜਗਾਉਂਦੀ , ਉਹ ਗਲਾਂ ਦੇ ਵਿਚ ਪੁਛਦੀ ਪੁਰਾਨੀ ਯਾਦਾਂ ਦੀ ਪਹੇਲੀ, ਦੋਬਰਾ ਯਾਰੀ ਲਾਉਣਾ ਚਾਹੁਦੀ ਪੁਰਾਣੀ ਸਹੇਲੀ। ਅਸੀ ਵੀ ਸਿਰਫ਼ ਦੋਸਤ ਵਾਲੀ ਬਨਾਈ ਸੀ ਕਹਾਣੀ, ਹੁਣ ਉਹੀ ਕਿਸੇ ਹੋਰ ਨਾਲ ਦੋਹਰਾ ਕੇ ਬਣਦੀ ਸਿਆਣੀ, ਹੁਣ ਮੇਰੀ ਤਾਰੀਫ਼ ਕਰ ਕੇ ਮੰਗਦੀ ਸੋਨੇ ਦੀ ਹਵੇਲੀ, ਤਦੀ ਮੇਰੀ ਜ਼ਿਦਗੀ ਦੇ ਵਿਚ ਵਾਪਸ ਆਈ ਪੁਰਾਣੀ ਸਹੇਲੀ। ©Kr I Sh An (S.K.M.23) #purani_sehli #Kr_I_Sh_An #Mr_verma #S_K_M_23 #exgirlfriend #Trending #Top #punjabialfaaz #jazbaat