Nojoto: Largest Storytelling Platform

ਹੁਣ ਆਸ਼ਕ ਤਾਂਰੇ ਨਹੀ ਗਿਣਦੇ, ਵੱਸ ਰੂਮਾਂ ਤੱਕ ਉਮੀਦਾਂ ਨੇ,

ਹੁਣ ਆਸ਼ਕ ਤਾਂਰੇ ਨਹੀ ਗਿਣਦੇ,
ਵੱਸ ਰੂਮਾਂ ਤੱਕ ਉਮੀਦਾਂ ਨੇ,
ਜਿਹੜੇ ਪਿਆਰ ਨੂੰ ਰੱਬ ਹਲ਼ ਵੀ ਮੰਨਦੇ,
ਕਦ ਪਾਇਆ ਪਿਆਰ ਮੁਰੀਦਾਂ ਨੇ,
ਹੁਣ ਹੀਂਰ ਵੀ ਅੱਜ ਕੱਲ੍ ਮੱਤਲਬ ਦੀ,
ਹੋਵੇ ਲੋੜ ਤਾਂ ਹੱਸ ਕੇ ਗੱਲ ਕਰਦੀ,
ਜਵਾਬ ਜੇ ਦਿੱਤਾ ਪਿਹਲੇ ਨੇ,
ਫੇਰ ਹੋਰ ਰਾਂਝੇ ਦਾ ਹੱਲ਼ ਕਰਦੀ,

©Aman jassal
  #brokenbond #Punjabi #sad #alon #secrat #ishq #dil #gharuan #hamsfar #pyarr