ਕਰ ਨਾ ਜ਼ਿਕਰ ਓਹਦਾ ਸਾਇਰੀਂ ਵਿੱਚ ਮੀਤ ਤੂੰ ਹੁਣ ਓਹੋ ਅਮਾਨਤ ਬਿਗਾਨੀ ਹੋ ਗਈ ਚਾਅ ਜਿਆ ਰਹਿੰਦਾ ਸੀ ਤੇਰਾ ਜੀਹਦੇ ਦਿਲ ਨੂੰ ਸੁਣਿਆ ਓਹ ਗੈਰਾਂ ਦੀ ਦੀਵਾਨੀ ਹੋ ਗਈ ਬਦਲ ਗਈ ਆ ਓਹ ਸਮੇਂ ਦੇ ਨਾਲ ਪਿਆਰ ਤੇਰਾ ਓਹਦੇ ਲਈ ਕਹਾਣੀ ਹੋ ਗਈ sahyar meet