ਮੁਹੱਬਤਾਂ ਦੀ ਤਾਂਗ ਕੈਸੀ ਜੁੜੀ ਤੇਰੇ ਨਾਲ ਸੱਜਣਾਂ ਵੇ,ਅੱਜ ਦੇਖਲਾ ਵਿਛੋੜੇ ਤੱਕ ਆ ਬੈਠੇ ਆ, ਦੇਖਕੇ ਲਿਖ ਨਹੀ ਸੀ ਹੁੰਦਾ ਜਿਸ ਤੋ ਕਦੇ ਲੇਖ ਨੀ,ਅੱਜ ਦੇਖਲਾ ਜਵਾਨੀ ਕਵਿਤਾ ਤੇਰੇ ਲਈ ਬਣਾ ਬੈਠੇ ਆ, ਅਖੀਰਲੇ ਪੜਾਅ ਤੇ ਆਕੇ ਹੱਥ ਮੇਰਾ ਛੱਡਗੀ,ਦਿਲ ਵਿੱਚ ਸਾਂਭੀ ਬੈਠੇ ਨੂੰ ਅੱਜ ਠੋਕਰ ਮਾਰਕੇ ਕੱਡਗੀ, ਅਸੀਂ ਤਾ ਤੇਰੇ ਨਾਮੇ ਆਪਣੀਆਂ ਸਾਰੀਆਂ ਖੁਸ਼ੀਆਂ ਲਾ ਬੈਠੇ ਆ, ਮੁਹੱਬਤ ਦੀ ਤਾਂਗ ਕੈਸੀ ਜੁੜੀ ਤੇਰੇ ਨਾਲ ਸੱਜਣਾ ਵੇ,ਅੱਜ ਦੇਖਲਾ ਵਿਛੋੜੇ ਤੱਕ ਆ ਬੈਠੇ ਆ। ✍️mandeepbilra Like,comment,share te follow v jur krna,te comment vich jur dsna kive lgi