#keshavsuman ਸ਼ਬਦਾਂ ਦੀ ਸਾਦਗੀ ਤੇ ਸੋਚ ਦੀ ਗਹਿਰਾਈ ਨੂੰ ਜਜਬਾਤਾਂ ਵਾਲੀ ਗੱਲ ਪੰਨਿਆਂ ਤੇ ਆਈ ਨੂੰ ਖੁਦ ਦੇ ਵਜੂਦ ਚ ਮੌਜੂਦ ਹੋਣ ਦੀ ਵੇ ਗੱਲ ਦਸ ਰਸ ਘੋਲਦੀ ਏ ਕਿੰਝ ਕਵਿਤਾ ਚ ਹੱਸ ਹੱਸ ਕਿਹੜੀ ਪੰਨਿਆਂ ਤੇ ਵਰਤਦਾ ਸਿਹਾਈ ਨੂੰ ਮੇਰਾ ਸਬਨਾਂ ਨੂੰ ਥੋੜ੍ਹਾ ਥੋੜ੍ਹਾ ਪਿਆਰ ਦੇ ਦਿਓ