Nojoto: Largest Storytelling Platform

ਅੰਦਰੋਂ ਹੀ ਜੋਤਾਂ ਜਗਦੀਆਂ ਨੇ ਅੰਦਰ ਹੀ ਉਸ ਦਾ ਵਾਸਾ ਏ,

ਸੱਚ ਸਮਝੀ ਜਿਸ ਨੂੰ ਬੈਠੇ ਆਂ ਰੱਬ ਦਾ ਤਾਂ ਖੇਡ ਤਮਾਸ਼ਾ ਏ, 
ਉਹਨੂੰ ਮਿਲਣਾ ਬਹੁਤ ਸੁਖਾਲਾ ਹੈ ਬੱਸ ਮੈਂ ਨੂੰ ਅੰਦਰੋਂ ਮਾਰ ਲਵੀਂ, 
ਉਹ ਉਹੋ ਆ ਕੇ ਨੇੜੇ ਬਹਿ ਜਾਂਦਾ ਤੂੰ ਜੋੜ ਦਿਲਾਂ ਦੇ ਤਾਰ ਲਵੀਂ,
 ਭਗਤਾਂ ਦੀ ਰੱਖਦਾ ਆਇਆ ਹੈ ਇਹ ਗੱਲ ਜਮਾਨਾ ਕਹਿੰਦਾ ਏ, 
ਅੱਖ ਵੇਖਣ ਵਾਲੀ ਚਾਹੀਦੀ ਰੱਬ ਹਰ ਥਾਂ 'ਰਾਏ' ਰਹਿੰਦਾ ਏ। 

#ਰੁਪਿੰਦਰ ਸਿੰਘ ਰਾਏ #

winnerboy6662

Winner Boy

New Creator