Nojoto: Largest Storytelling Platform

ਦੇਖੀਂ ਜ਼ਰਾ ਪੜ੍ਹ ਕੇ ਗੱਲ ਇੱਕ-ਇੱਕ ਖਰੀ ਆ... ਮੈਂ ਨਹੀਂ ਕਹ

ਦੇਖੀਂ ਜ਼ਰਾ ਪੜ੍ਹ ਕੇ ਗੱਲ ਇੱਕ-ਇੱਕ ਖਰੀ ਆ...
ਮੈਂ ਨਹੀਂ ਕਹਿੰਦਾ ਕਿਸੇ ਨੂੰ ਕੇ ਮੇਰੀ ਅੱਖ ਤੇਰੇ ਨਾਲ ਲੜੀ ਆ...
ਦੇਖ ਲਵੀਂ ਜਜ਼ਬਾਤ ਦਿਲ ਦੇ ਕਿੰਨੇ ਨੇ ਮਲੂਕ...
ਮੈਂ ਦਿਲਦਾਰ ਨਹੀਂ ਮਾੜਾ, ਤੂੰ ਮਾੜੇ ਕਰੀਂ ਨਾ ਸਲੂਕ...

'deepgagan' #deepgagan #deepgagnsaini #noor_e_mohabbat