Nojoto: Largest Storytelling Platform

ਅਗਰ ਗੱਲ ਕਰਨ ਦਾ ਮਨ ਨਹੀਂ ਹੈ ਤੇਰਾ, ਤਾਂ ਨਾ ਕਰ, ਮੌਹਤਰਮਾ

ਅਗਰ ਗੱਲ ਕਰਨ ਦਾ ਮਨ ਨਹੀਂ ਹੈ ਤੇਰਾ, ਤਾਂ ਨਾ ਕਰ,
ਮੌਹਤਰਮਾਂ ਤੇਰੇ ਨਾਲ ਕੋਈ ਧੱਕਾ ਥੋੜੀ ਅਾ,
ਜਿਹਨਾਂ ਉੱਤੇ ਸਾਡਾ ਪੂਰਾ ਹੱਕ ਹੈ, ਸਾਡੇ ਨਾਲ ਤਾਂ ਕਦੇ ਉਹ ਵੀ ਹੱਸਕੇ ਗੱਲ ਨਹੀ ਕਰਦੇ,
ਫਿਰ ਤੇਰੇ ਉੱਤੇ ਤਾਂ ਸਾਡਾ ਹੱਕ ਕੋਈ ਪੱਕਾ ਥੋੜੀ ਅਾ।
#amarsardar

©MOOSTFA #Language_of_tears  reshma Khushi Sankhla SS THAKUR Deepak Chandra  Priya B. Nikalje

amarsardar1028

amarsardar

New Creator