शहादत नूं सलाम ਆਜ਼ਾਦੀ ਦੇ ਉਹਨਾਂ ਸੂਰਬੀਰਾਂ ਨੂੰ ਪ੍ਣਾਮ ਏ ਜਿਨ੍ਹਾਂ ਕੁੱਖੋ ਜਨਮੇ ਉਹਨਾਂ ਮਾਵਾਂ ਨੂੰ ਸਲਾਮ ਏ ਭਗਤ ਸਿਆਂ ਤੇਰੀ ਸੋਚ ਨੂੰ ਸਲਾਮ ਏ ,, ਤੂੰ ਤਾ ਆਪਣਾ ਫਰਜ ਨਿਭਾ ਗਿਆ .. ਪਰ ਮਾਹੀ ਬਦਕਸਮਤੀ ਸਾਡੀ ਸਾਡੀ ਸੋਚ ਹੀ ਗੁਲਾਮ ਏ ।। ਤੇਰੀ ਸ਼ਹਾਦਤ ਨੂੰ ਸਲਾਮ ਏ ।। ਮਾਹੀ #ਕਲਮਾਂ ਬੇਜੁਬਾਨ