Nojoto: Largest Storytelling Platform

ਪਿਆਰ ਤਾਂ ਰੂਹ ਦਾ ਮੇਲ ਅਾ, ਜਬਰਦਸਤੀ ਪਿਆਰ ਨੂੰ ਪਾਉਣਾ ਪਿਆ

ਪਿਆਰ ਤਾਂ ਰੂਹ ਦਾ ਮੇਲ ਅਾ,
ਜਬਰਦਸਤੀ ਪਿਆਰ ਨੂੰ ਪਾਉਣਾ ਪਿਆਰ ਨਹੀਂ ਹੁੰਦਾ,
ਯਾਰ ਹੁੰਦਾ ਉਹ ਜੋ ਦੁੱਖ ਸੁੱਖ ਵਿਚ ਕੰਮ ਆਵੇ,
ਕੰਮ ਵੇਲੇ ਜੋ ਧੋਖਾ ਦੇ ਜਾਵੇ ਉਹ ਯਾਰ ਨਹੀਂ ਹੁੰਦਾ
ਦੀਦਾਰ ਉਹ ਹੁੰਦਾ ਜੋ ਮਨ ਚ ਖੁਸ਼ੀ ਪਾਵੇ,,ਅੱਖ ਨਾਲ ਅੱਖ ਮਿਲੋਨਾ ਕਦੇ ਦੀਦਾਰ ਨਹੀਂ ਹੁੰਦਾ,
ਇਕਰਾਰ ਉਹ ਹੁੰਦਾ ਜੋ ਆਪਣਾ ਬਣਾ ਲਵੇ,
ਸਬਦਾ ਚ ਇਕਰਾਰ ਕਰਨਾ ,
ਇਕਰਾਰ ਨਹੀਂ ਹੁੰਦਾ।
#Kiran dod# bear

brarkiran1656

Brar Kiran

New Creator