ਲੁੱਚੇ ਲੰਡੇ ਪ੍ਰਧਾਨ ਤੇ ਸ਼ਾਮਲਾਟਾਂ ਦੱਬਣ ਦਾ ਜਮਾਨਾ ਆ ਗਿਆ ਚਾਹ ਵੇਚਣ ਵਾਲਾ ਸਭ ਕੁੱਝ ਵੇਚ ਗਿਆ ਤੇ ਕਹਿੰਦੇ ਇੱਕਵੀ ਸਦੀ ਹੈ ਵਿਗਿਆਨ ਦਾ ਜਮਾਨਾ ਆ ਗਿਆ ਪੱਥਰਾਂ ਪੂਜੇ ਇਨਸਾਨ ਆਸਤਿਕ ਹੋਇਆ ਨਾਸਤਿਕ ਠੇਕੇ ਉੱਤੇ ਹੋਵੇ ਆਪਣੇ ਆਪ ਵਿੱਚ ਮਸਤ ਫਿਰ ਕਹਿੰਦੇ ਬੁਰਾ ਜਮਾਨਾ ਆ ਗਿਆ ਅੱਖ ਆਪ ਦੀ ਮੈਲੀ ਕਿ ਕਰੇ ਕੋਈ ਮਾਹੀ ਹਰ ਕੋਈ ਕਹਿ ਦੇਖੋ ਕਿ ਜਮਾਨਾ ਆ ਗਿਆ ...!! #ਕਲਮਾਂ ਬੇਜੁਬਾਨ ਮਾਹੀ ਢਿੱਲੋਂ ਲੁੱਚੇ ਲੰਡੇ ਪ੍ਰਧਾਨ ਤੇ ਸ਼ਾਮਲਾਟਾਂ ਦੱਬਣ ਦਾ ਜਮਾਨਾ ਆ ਗਿਆ ਚਾਹ ਵੇਚਣ ਵਾਲਾ ਸਭ ਕੁੱਝ ਵੇਚ ਗਿਆ ਤੇ ਕਹਿੰਦੇ ਇੱਕਵੀ ਸਦੀ ਹੈ ਵਿਗਿਆਨ ਦਾ ਜਮਾਨਾ ਆ ਗਿਆ