Nojoto: Largest Storytelling Platform

ਅੱਜ ਤੂੰ ਸਾਨੂੰ ਛੱਡਿਆਂ ਕੱਲ ਤੂੰ ਪੱਛਤਾਓਣਾਂ, ਮਹੋਬਤ ਲਈ

ਅੱਜ ਤੂੰ ਸਾਨੂੰ ਛੱਡਿਆਂ ਕੱਲ ਤੂੰ ਪੱਛਤਾਓਣਾਂ,
ਮਹੋਬਤ ਲਈ ਜੱਦ ਤੂੰ ਤੜਪਣਾਂ,
ਸਾਨੂੰ ਯਾਦ ਕਰ ਰੋਣਾਂ ਏਂ 
ਇਸ ਵਿੱਚ ਤੇਰਾਂ ਕੋਈ ਕਸੂਰ ਨਹੀ,
ਤੇਰੇਂ ਅੱਖਾਂ ਤੇ ਪੈਸੇਂ ਹੰਕਾਰ ਦੀ ਚਾਦਰ ਏਂ,
ਜਿਸ ਜਿਸਮ ਨੇ ਖਾਕ ਹੋ ਜਾਣਾਂ ਉਸ ਦੇ ਮਾਨ ਦੀ ਚਾਦਰ ਏਂ,
ਅੱਜ ਤੂੰ ਉੱਚਿਆਂ ਵਿੱਚ ਖੋਈ,
ਕੱਲ ਆਮ ਹੋਣ ਲਈ ਤੂੰ ਤਰਸਨਾਂ ਏਂ,

ਅੱਜ ਤੂੰ ਸਾਨੂੰ ਛੱਡਿਆਂ ਕੱਲ ਤੂੰ ਪੱਛਤਾਓਣਾਂ, ਮਹੋਬਤ ਲਈ ਜੱਦ ਤੂੰ ਤੜਪਣਾਂ, ਸਾਨੂੰ ਯਾਦ ਕਰ ਰੋਣਾਂ ਏਂ ਇਸ ਵਿੱਚ ਤੇਰਾਂ ਕੋਈ ਕਸੂਰ ਨਹੀ, ਤੇਰੇਂ ਅੱਖਾਂ ਤੇ ਪੈਸੇਂ ਹੰਕਾਰ ਦੀ ਚਾਦਰ ਏਂ, ਜਿਸ ਜਿਸਮ ਨੇ ਖਾਕ ਹੋ ਜਾਣਾਂ ਉਸ ਦੇ ਮਾਨ ਦੀ ਚਾਦਰ ਏਂ, ਅੱਜ ਤੂੰ ਉੱਚਿਆਂ ਵਿੱਚ ਖੋਈ, ਕੱਲ ਆਮ ਹੋਣ ਲਈ ਤੂੰ ਤਰਸਨਾਂ ਏਂ, #Poetry #shayri #Smile #Money #poem #notojo #ego #Nasha #suspense #poetryunplugged #writernavjotsingh

27 Views