ਹੁਣ ਲੰਮਾ ਅਰਸਾ ਬੀਤ ਗਿਆ ਸਾਡੀ ਖੁਸ਼ੀਆਂ ਭਰੀ ਕਹਾਣੀ ਸੀ ਮੈਂ ਪਲ ਪਲ ਮੱਥਾ ਚੁੰਮਦਾ ਸੀ ਇਕ ਮੇਰੇ ਦਿਲ ਦੀ ਰਾਣੀ ਸੀ ਰਹੀ ਬਹੁਤਾ ਚਿਰ ਨਾ ਨਾਲ ਮੇਰੇ ਮੈ ਜਿਸਨਾ ਉਮਰ ਬਿਤਾਣੀ ਸੀ ਸੀ ਰੀਝ ਤੇ ਰੀਝ ਹੀ ਰਹਿ ਗਈ ਏ ਮੈਂ ਘੁਟ ਕੇ ਗਲ ਨਾਲ ਲਾਣੀ ਸੀ ਮੈਂ ਘੁਟ ਕੇ ਗਲ ਨਾਲ ਲਾਣੀ ਸੀ .... ikk_Ehsaas_ hugs