ਮੈਂ ਅੱਖਰ ਜੋੜੇ, ਤੇ ਅੱਖਰਾਂ ਨਾਲ ਇੱਕ ਤਸਵੀਰ ਬਣਾਈ, ਤਸਵੀਰ ਨੇ ਤਾਨੇ ਮਾਰੇ, ਕਹਿੰਦੀ ਤੈਨੂੰ ਹਾਲੇ ਮੌਤ ਨਹੀਂ ਆਈ। #guilty #upset #feeling #love #sorry #ਅਫ਼ਸੋਸ #ਅੱਖਰ #ਤਸਵੀਰ #ਸੁੱਖਾ