Nojoto: Largest Storytelling Platform

ਪਿਆਰ ਓਹੀ ਜੋ ਘਰ ਦਾ ਹੈ, ਜੋ ਵਿਚ ਰੂਹਾਂ ਦੇ ਤਰਦਾ ਹੈ। ਸਾਹ

ਪਿਆਰ ਓਹੀ ਜੋ ਘਰ ਦਾ ਹੈ,
ਜੋ ਵਿਚ ਰੂਹਾਂ ਦੇ ਤਰਦਾ ਹੈ।
ਸਾਹਾਂ ਵਿਚ ਜੋ ਘੁਲਿਆ ਹੁੰਦਾਂ,
ਉਹ ਨਾ ਕਦੇ ਵੀ ਮਰਦਾ ਹੈ।
ਹਰਮਨਾ ਤੇਰੇ ਤੋਂ ਰਹਿੰਦਾ ਦੂਰ ਹਮੇਸ਼ਾ,
ਜਾ ਗੈਰਾਂ ਦੇ ਘਰ ਵ੍ਹਰਦਾ ਹੈ।
ਸਾਹਾਂ ਵਿਚ ਜੋ ਘੁਲਿਆ ਹੁੰਦਾਂ,
ਉਹ ਨਾ ਕਦੇ ਵੀ ਮਰਦਾ ਹੈ।
           ਐੱਚ. ਐੱਸ. ਸਿੱਧੂ।

©нαямαиρяєєт. sι∂нυ
  #BahuBali 
#यकीन 
#लव आज कल
#याद 
#चाट