ਤੁਰਿਆ ਜਾਂਦਾ ਹੀ ਬੰਦਾ ਕਹਿ ਗਿਆ, ਕਹਿੰਦਾ ਰੁੱਕ ਜੋ ਜੀ ਅੱਛੇ ਦਿਨ ਆਉਣਗੇ, ਪਰ ਸਾਨੂੰ ਕੀ ਪਤਾ ਸੀ ਲਾ ਕਾ ਲਾਇਨਾਂ ਚ, ਇਹ ਸਾਡੇ ਤੇ ਹੀ ਗੇਮ ਕੋਈ ਘਮਾਉਣਗੇ, ਤੇਰੀ ਮੂਰਤੀ ਨੇ ਦੇਣਾ ਕੀ ਏ ਖਾਣ ਨੂੰ, ਜਿਸ ਤੇ 3000 Crore ਲਾ ਲਿਆ,, ਇਕੱ ਬੇਰੁਜ਼ਗਾਰੀ ਮਾਰ ਗਈ, ਦੂਜਾ ਰਹਿੰਦਾ ਖੂੰਹਦਾ ਲੀਡਰਾਂ ਨੇ ਖਾ ਲਿਆ । #Sardar Patel Singh