ਤੇਰੇ ਜਾਣ ਪਿੱਛੋਂ! ਖੁਸ਼ੀਆਂ ਦੇ ਸਮੰਦਰ ਸੁੱਕਗੇ ਨੇ।। ਮੇਰੇ ਸੱਚੇ ਜਜ਼ਬਾਤ ਆ ਕੇ ਅੱਖਰਾਂ ਵਿੱਚ ਲੁੱਕਦੇ ਨੇ।। ਤੈਨੂੰ ਸਾਡਾ ਨਾਮ ਵੀ ਖੋਰੇ ਯਾਦ ਹੋਣਾ ਕੇ ਨਈਂ? ਮੇਰੇ ਬੇਲੀ ਅੱਜ ਵੀ ਤੇਰਾ ਹਾਲ ਪੁੱਛਦੇ ਨੇ।। #ਗੋਗੋਂ_ਵਾਲਾ03🖋 ਮੇਰੇ ਜਜ਼ਬਾਤ😔🖋 ©️Copyright #shayri #Gogon_wala03 #likhari Tere Jaan Picho Khushiaa De Smandar Sukgye Ne... Mere Sache Jazbaat Aw K Akhra Vich Lukde Ne... Tainu Sada Naam V Khore Yaad Hona k Nhii? Mere Beli Ajj V Tera haal Puchde Ne... #Gogon_wala03🖋