Nojoto: Largest Storytelling Platform

ਦੂਰ ਜੇਕਰ ਅਜੇ ਸਵੇਰਾ ਹੈ, ਇਸ 'ਚ ਕਾਫੀ ਕਸੂਰ ਮੇਰਾ ਹੈ, ਮ

ਦੂਰ ਜੇਕਰ ਅਜੇ ਸਵੇਰਾ ਹੈ,
ਇਸ 'ਚ ਕਾਫੀ ਕਸੂਰ ਮੇਰਾ ਹੈ,

ਮੈਂ ਕਿਵੇਂ ਕਾਲੀ ਰਾਤ ਨੂੰ ਕੋਸਾਂ,
ਮੇਰੇ ਦਿਲ ਵਿੱਚ ਹੀ ਜਦ ਹਨੇਰਾ ਹੈ.
-ਡਾ. ਸੁਰਜੀਤ ਪਾਤਰ Beautiful lines of Dr. Surjit Patar.
great poet of punjab🙏,

"Door jekar aje swera hai,
is ch kaafi kasur mera hai,

mai kive kaali raat nu kosa,
mere dil vich hi jad hanera hai"
ਦੂਰ ਜੇਕਰ ਅਜੇ ਸਵੇਰਾ ਹੈ,
ਇਸ 'ਚ ਕਾਫੀ ਕਸੂਰ ਮੇਰਾ ਹੈ,

ਮੈਂ ਕਿਵੇਂ ਕਾਲੀ ਰਾਤ ਨੂੰ ਕੋਸਾਂ,
ਮੇਰੇ ਦਿਲ ਵਿੱਚ ਹੀ ਜਦ ਹਨੇਰਾ ਹੈ.
-ਡਾ. ਸੁਰਜੀਤ ਪਾਤਰ Beautiful lines of Dr. Surjit Patar.
great poet of punjab🙏,

"Door jekar aje swera hai,
is ch kaafi kasur mera hai,

mai kive kaali raat nu kosa,
mere dil vich hi jad hanera hai"