ਕਿ ਕਸੂਰ ਸੀ ਮੇਰਾ ਮੈਂ ਕਿ ਵਿਗਾੜਿਆ ਸੀ ਤੇਰਾ, ਜੋ ਮੈਨੂੰ ਬੇਜੁਬਾਨ ਨੂੰ ਜਾਨੋ ਮਾਰ ਤਾ ਮੇਰੇ ਦਿਲ ਦੇ ਟੁੱਕੜੇ ਨੂੰ ਮੇਰੀ ਕੁੱਖ ਚ ਸਾੜ ਤਾ, ਮੈਂ ਤਾਂ ਆਬਦੀ ਭੁੱਖ ਨੂੰ ਮਿਟਾਓਣ ਆਈ ਸੀ ਕੁੱਖ ਚ ਪਲਦੇ ਬੱਚੇ ਨੂੰ ਦੁਨੀਅਾਂ ਦੇ ਸਮਝਦਾਰ ਜੀਵ ਦੇ ਰੂ-ਬ-ਰੂ ਕਰਵਾਓਣ ਆਈ ਸੀ, ਬਾਅਦ ਚ ਪਤਾ ਲਗਿਆ ਇਹ ਤਾਂ ਡਰਪੋਕ ਇੰਨਸਾਨ ਏ ਇੰਨਸਾਨ ਨਹੀਂ ਇਹ ਤਾਂ ਇਕਵੀਂ ਸਦੀ ਦਾ ਹੈਵਾਨ ਏ, ਮੈਂ ਤਿੰਨ ਦਿਨ ਤਕ ਪਾਣੀ ਚ ਖੜੀ ਰਹੀ ਮੈਂ ਅਪਣੇ ਮਾਸੂਮ ਲਈ ਜਿੰਦਗੀ ਅੱਗੇ ਅੱੜੀ ਰਹੀ, ਪਰ ਅੰਤ ਵਿੱਚ ਮੈਂ ਹਾਰ ਗਈ ਕਿਉਂਕਿ ਮੈਨੂੰ ਅਜ ਦੀ ਇੰਨਸਾਨੀਅਤ ਮਾਰ ਗਈ, #kerala #elephant #save #environment #pregnant #animalcommunity #njotowriter #njoto #cruel #people