Nojoto: Largest Storytelling Platform

#ranitatt #keshavsuman ਸ਼ਬਦਾਂ ਦੀ ਸਾਦਗੀ ਤੇ ਸੋਚ ਦੀ ਗ

 #ranitatt
#keshavsuman

ਸ਼ਬਦਾਂ ਦੀ ਸਾਦਗੀ ਤੇ ਸੋਚ ਦੀ ਗਹਿਰਾਈ ਨੂੰ 
ਜਜਬਾਤਾਂ ਵਾਲੀ ਗੱਲ ਪੰਨਿਆਂ ਤੇ ਆਈ ਨੂੰ 
ਖੁਦ ਦੇ ਵਜੂਦ ਚ ਮੌਜੂਦ ਹੋਣ ਦੀ ਵੇ ਗੱਲ ਦਸ 
ਰਸ ਘੋਲਦੀ ਏ ਕਿੰਝ ਕਵਿਤਾ ਚ ਹੱਸ ਹੱਸ 
ਕਿਹੜੀ ਪੰਨਿਆਂ ਤੇ ਵਰਤਦਾ ਸਿਹਾਈ ਨੂੰ
 #ranitatt
#keshavsuman

ਸ਼ਬਦਾਂ ਦੀ ਸਾਦਗੀ ਤੇ ਸੋਚ ਦੀ ਗਹਿਰਾਈ ਨੂੰ 
ਜਜਬਾਤਾਂ ਵਾਲੀ ਗੱਲ ਪੰਨਿਆਂ ਤੇ ਆਈ ਨੂੰ 
ਖੁਦ ਦੇ ਵਜੂਦ ਚ ਮੌਜੂਦ ਹੋਣ ਦੀ ਵੇ ਗੱਲ ਦਸ 
ਰਸ ਘੋਲਦੀ ਏ ਕਿੰਝ ਕਵਿਤਾ ਚ ਹੱਸ ਹੱਸ 
ਕਿਹੜੀ ਪੰਨਿਆਂ ਤੇ ਵਰਤਦਾ ਸਿਹਾਈ ਨੂੰ
keshavsuman6409

Keshav Suman

New Creator