ਸੱਜਣਾਂ ਅਸੀਂ ਸ਼ਕਲ ਤੋਂ ਮਾੜੇ ਆ ਦਿਲੋਂ ਮਾੜੇ ਤਾਂ ਮਾੜੇ ਤਾਂ ਨਹੀਂ ਹਾਲੇ ਖੜ੍ਹੇ ਆ ਮੈਦਾਨ ਵਿੱਚ ਕਿਸਮਤ ਨਾਲ ਲੜ ਰਹੇ ਆ ਜਿੱਤੇ ਜਾ ਹਾਰੇ ਤਾਂ ਨਹੀਂ ਅਸੀਂ ਅੱਜ ਵੀ ਪੜਦੇ ਆ ਜੋ ਤੂੰ ਦਿੱਤੇ ਸੀ ਖਤ ਅਸੀਂ ਸਾੜੇ ਜਾ ਪਾੜੇ ਤਾਂ ਨਹੀਂ ਸਾਡੇ ਤੋਂ ਭੁੱਲੇ ਨਹੀਂ ਜਾਂਦੇ ਓ ਦਿਨ ਜਦੋ ਤੇਰੇ ਨਾਲ ਦਿਲ ਦੀਆਂ ਗੱਲਾਂ ਕਰਦੇ ਸੀ ਕਿਸੇ ਹੋਰ ਨਾਲ ਗੱਲ ਕਰਨ ਲਈ ਅਸੀਂ ਕੱਢੇ ਹਾੜੇ ਤਾਂ ਨਹੀਂ ਸੱਜਣਾਂ ਸ਼ਕਲੋ ਮਾੜੇ ਆ ਦਿਲੋਂ ਮਾੜੇ ਤਾਂ ਨਹੀਂ #pb #punjabi #punjabipoetry #poem #shayri #poetry #love #onesidelove