ਤੇਰਾ ਪਵੇ ਭੁਲੇਖਾ ਮੁੜ ਮੁੜ ਦਰਵਾਜ਼ਾ ਖੋਲ ਵੇਖਿਆ, ਮੇਰੀ ਗੱਲ ਦਾ ਹੁੰਗਾਰਾ ਭਰਦਿਆਂ ਨਹੀ ਮੈਂ ਕੰਧਾਂ ਨਾਲ ਵੀ ਬੋਲ ਵੇਖਿਆ, ਸ਼ਾਇਦ ਤੂੰ ਵੇਖ ਕੇ ਵਾਪਿਸ ਆ ਜਾਏ ਤੇਰੇ ਰਾਹ ਵਿੱਚ ਹੰਝੂਆਂ ਨੂੰ ਡੋਲ ਵੇਖਿਆ, ਤੇਰੀ ਆਖਰੀ ਨਿਸ਼ਾਨੀ ਨਹੀ ਲੱਭਦੀ ਪਈ ਮੈਂ ਸਾਰਾ ਘਰ ਫਰੋਲ ਵੇਖਿਆ! ©Amandeep #hanju