ਕੱਲ੍ਹ ਮੈ ਆਜ਼ਾਦੀ ਦੀ ਗੱਲ ਕੀਤੀ ਪੰਜਾਬੀ ਮਾਂ ਸਾਡੀ ਤੇ ਮੈ ਮਾਂ ਦੀ ਗੱਲ ਕੀਤੀ ਕਈ ਆਖਿਆ ਤੂੰ ਡੂੰਘਾਈ ਵੱਲ ਜਾ ਰਿਹਾ ਕਈ ਆਖਿਆ ਤੂੰ ਇਹ ਕਿ ਲਿਖ ਗਾ ਰਿਹਾ ਮੈ ਕਿਹਾ ਮੈ ਤਾਂ ਰਵਿੰਦਰ ਨਾਥ ਟੈਗੋਰ ਦੀਆਂ ਉਹਨਾਂ ਪੰਕਤੀਆਂ ਨੂੰ ਦੁਆਰਾ ਤੋਂ ਦੁਹਰਾ ਰਿਹਾ ਸ਼ਾਇਦ ਇਹਨਾਂ ਆਦਮਖੋਰ ਇਨਸਾਨਾਂ ਦੀਆਂ ਜ਼ੰਮੀਰਾਂ ਜਾਗ ਜਾਣ ਤੇ ਤੋੜ ਦੇਣ ਉਹਨਾਂ ਜ਼ੰਜ਼ੀਰਾਂ ਨੂੰ ਜਿਹਨਾਂ ਨਾਲ ਇਹਨਾਂ ਆਪਣੀ ਸੋਚ ਨੂੰ ਜਕੜਿਆ ਹੈ ਉਹ ਕਹਿੰਦਾ ਸੀ ਕਿ ਜਦੋਂ ਪਹਾੜ ਨੇ ਪਾਣੀ ਨੂੰ ਆਜ਼ਾਦੀ ਦਿੱਤੀ ਤਾਂ ਝਰਨੇ ਨੂੰ ਨੱਚਣਾ ਤੇ ਗਾਉਣਾ ਆ ਗਿਆ ਸ਼ਾਇਦ ਇਹਨਾਂ ਲਫ਼ਜ਼ਾਂ ਦੇ ਅਰਥ ਡੂੰਘੇ ਅੱਜ ਦੇ ਫਨਕਾਰ ਮੇਰੇ ਵਰਗੇ ਸਮਝ ਜਾਣ ਝੂਠੇ ਕਲਾਕਾਰ ਤੇ ਕਰਨ ਪੰਜਾਬ ਦੇ ਕਿਸਾਨ ਦੀ ਗੱਲ ਤੇ ਮਜ਼ਦੂਰ ਦੇ ਭੁੱਖੇ ਢਿੱਡ ਵਿਕਾਸ ਦੀ ਪੱਕੀ ਸੜ੍ਹਕ ਉੱਤੇ ਤਪਦੇ ਨੰਗੇ ਪੈਰ ਜਵਾਨੀ ਨੂੰ ਜਕੜਿਆ ਨਸ਼ਿਆਂ ਦੇ ਜਾਲ ਸਭ ਕੁੱਝ ਤਾਂ ਖਤਮ ਹੋ ਗਿਆ ਅਜੇ ਵੀ ਆਪਾਂ ਚੁੱਪ ਦੱਸੋਂ ਸਾਨੂੰ ਕਿਸਦੀ ਭਾਲ ਜਦ ਮਾਂ ਰੰਡੀ ਹੋਈ ਭੈਣ ਹੈਵਾਨੀਅਤ ਦਾ ਸ਼ਿਕਾਰ ਸ਼ਾਇਦ ਫਿਰ ਸਾਨੂੰ ਆਵੇ ਜਾਗ ਫਿਰ ਕਲਯੁੱਗ ਆਇਆ ਲੈ ਸ਼ੇਰਾਂ ਕੋਲ ਬੈਠਾ ਇੱਕ ਬਾਬਾ ਬੋਲਿਆਂ ਜਦੋ ਮਾਸ ਦਾ ਵੈਰੀ ਮਾਸ ਹੋਇਆ ਹੈ ਮੇਰੇ ਯਾਰ ਚੱਲ ਇਹਨਾਂ ਕਿਹੜਾ ਸਮਝਣਾ ਤੈਨੂੰ ਹੀ ਪਾਗਲ ਆਖਣ ਗਏ ਡੂੰਘੀਆਂ ਅੱਖਾਂ ਪਾਟੀਆਂ ਬੇਆਈਆਂ ਨਾਲ ਬਾਬਾ ਸਾਫ਼ ਕਰਦਾ ਫਿਰ ਬੋਲਿਆਂ ਲੱਗਦਾ ਹੁਣ ਨਹੀ ਬੱਚਦਾ ਮੇਰਾ ਪੰਜਾਬ ਅੱਜ ਕੌਣ ਗਾਉਂਦਾ ਭਗਤ ਸਿੰਘ ਦੀ ਵਾਰ ਇਹਨਾਂ ਬੜੇ ਸਿਆਣਿਆਂ ਨੇ ਫੱਕੀ ਪਾਤੀ ਮੇਰੇ ਪੰਜਾਬ ਦੀ ਉਹ ਸੋਹਣੀ ਚਮਕਦੀ ਨੁਹਾਰ ਚੱਲ ਆਂ ਉੱਠ ਚੱਲੀਏ ਸਾਧਾਂ ਦੇ ਭੇਸ ਵਿੱਚ ਚੋਰਾਂ ਦੀ ਭਰਮਾਰ ਦੱਸ ਫਿਰ ਕਿਹੜੀ ਆਜ਼ਾਦੀ ਹੈ ਮੇਰੇ ਯਾਰ ਬਾਪੂ ਦੇ ਮੋਢਿਆਂ ਤੇ ਜਵਾਨ ਪੁੱਤ ਦੀ ਅਰਥੀ ਦਾ ਭਾਰ ਮਾਂ ਮੇਰੀ ਹੋਈ ਹੁਣ ਬੀਮਾਰ ਹੁਣ ਤਾਂ ਦੁਨੀਆਂ ਦਾ ਅੰਤ ਹੈ ਯਾਰ ਐਨੀ ਗੱਲ ਕਹਿਕੇ ਬਾਬਾ ਸੋਟੀ ਦੇ ਸਾਹਰੇ ਆਪਣੀ ਮੰਜ਼ਿਲ ਵੱਲ ਤੁਰ ਪਿਆ ਹੌਲੀ - ਹੌਲੀ ਪੈੜ ਚਾਲ ਉੱਡਦੀ ਰੇਤ ਟਿੱਬਿਆਂ ਦੀ ਵਿੱਚ ਗਵਾਚ ਗਿਆ ਮੇਰੇ ਬਾਬੇ ਦਾ ਪੰਜਾਬ ਹੁਣ ਆਪ ਹੀ ਦੱਸੋ ਕਿਹੜੀ ਆਜ਼ਾਦੀ ਹੈ ਯਾਰ ਇਹ ਜਿਊਦੀ ਮੌਤ ਨਹੀ ਹੋਰ ਕਿ ਹੈ ਮੇਰੇ ਹਮਰਾਹੀ ਮੇਰੇ ਯਾਰ ਚੱਲ ਚੰਗਾ ਚੱਲਦਾ ਇੱਕ ਵਾਰ ਸੋਚਕੇ ਦੱਸ ਦੇਈ ਹੁਣ ਚੁੱਪ ਨਾ ਹੋਈ ਕਿਉਂਕਿ ਜਿਹੜੇ ਚੁੱਪ ਉਹਨਾਂ ਨੂੰ ਹੀ ਲੁੱਟਦੀ ਸਰਕਾਰ ਚੱਲ ਆ ਬਗਵਾਤ ਕਰ ਆਜ਼ਾਦੀ ਪਾ ਲਾਈਏ ਹੁਣ ਤਾਂ ਕੁਦਰਤ ਨੇ ਪਾਈ ਮਾਰ ਫਿਰ ਇਸਤੋਂ ਵੀ ਹੋਣੇ ਸਾਡੇ ਮੰਦੜੇ ਹਾਲ ਫਿਰ ਦੇਖੀ ਕਿਤੇ ਵੇਲਾ ਹੱਥੋਂ ਨਾ ਲੰਘ ਜਾਵੇ ਆਪਣੀ ਹੀ ਲਾਸ਼ ਨੂੰ ਨਾ ਹੋਵੇ ਨਸੀਬ ਸਿਵਿਆਂ ਦੀ ਲਾਟ ਇਸ ਮਿੱਟੀ ਦੇ ਪੁੱਤਲੇ ਨੂੰ ਸਾਂਭ ਕਿ ਕਰਨਾ ਜਦ ਹੌਣਾ ਇੱਕ ਦਿਨ ਹੌਣਾ ਰਾਖ ਇਹ ਤਾਂ ਬਸ ਅੱਖਰ ਨੇ ਅੱਖਰਾਂ ਨੇ ਜੇ ਵੱਧ ਘੱਟ ਕਹਿ ਦਿੱਤਾ ਤਾਂ ਇਸ ਮਾਹੀ ਨੂੰ ਕਰਨਾ ਮਾਫ਼ ਪਰ ਮੇਰੀ ਇੱਕ ਗੱਲ ਤੇ ਗੌਰ ਕਰਨਾ ਮੇਰੇ ਯਾਰ . ਆਪਣੀ ਮਾਂ ਨੂੰ ਨਾਂਹ ਐਵੇ ਸੱਭਿਆਚਾਰ ਦੇ ਨਾਮ ਤੇ ਨਾ ਦਿਉ ਮਾਰ ਜਿਹੜਾ ਆਪਦਾ ਨਹੀ ਹੋਇਆ ਉਹ ਤੁਹਾਡਾ ਕਿੱਥੋਂ ਹੋਵੇਗਾ ਮੇਰੇ ਯਾਰ ਕਿਹੜੀ ਫਿਰ ਖੁਸ਼ੀ ਕਿਹੜੀ ਗਮੀ ਮੇਰੇ ਯਾਰ ਜਦ ਅਧਮੋਹਿਆ ਲਾਲਾਚ ਵਿੱਚ ਹੋਇਆ ਫਿਰੇ ਇਨਸਾਨ ਪੱਥਰਾਂ ਵਿੱਚ ਖੋ ਗਿਆਨ ਅੱਜ ਦਾ ਭਗਵਾਨ ਆਪਣੀ ਕੌਮ ਦਾ ਅੰਤ ਅਸੀ ਆਪ ਕਰ ਰਹਿ ਦੂਜਿਆਂ ਨੂੰ ਕਿ ਦੋਸ਼ ਦੇਈਏ ਪਹਿਲਾਂ ਆਪਣੀ ਪੀੜ੍ਹੀ ਥੱਲੇ ਆਪ ਸੋਟਾ ਮਾਰ ਮੇਰੇ ਯਾਰ ਆਓ ਪੜ੍ਹੀਏ ਰੱਲਕੇ ਦੁਆਰਾ ਤੋਂ ਉਹ ਸ਼ਿਵ ਦੀ ਮਹੁੱਬਤ ਵਾਲੀ ਕਿਤਾਬ ਵੱਸਦਾ ਰਹਿ ਮੇਰਾ ਚੜ੍ਹਦਾ ਲਹਿੰਦਾ ਪੰਜਾਬ ...!! #ਕਲਮਾਂ ਬੇਜੁਬਾਨ ਮਾਹੀ ਢਿੱਲੋ #height ਕੱਲ੍ਹ ਮੈ ਆਜ਼ਾਦੀ ਦੀ ਗੱਲ ਕੀਤੀ ਪੰਜਾਬੀ ਮਾਂ ਸਾਡੀ ਤੇ ਮੈ ਮਾਂ ਦੀ ਗੱਲ ਕੀਤੀ ਕਈ ਆਖਿਆ ਤੂੰ ਡੂੰਘਾਈ ਵੱਲ ਜਾ ਰਿਹਾ ਕਈ ਆਖਿਆ ਤੂੰ ਇਹ ਕਿ ਲਿਖ ਗਾ ਰਿਹਾ ਮੈ ਕਿਹਾ ਮੈ ਤਾਂ ਰਵਿੰਦਰ ਨਾਥ ਟੈਗੋਰ ਦੀਆਂ ਉਹਨਾਂ ਪੰਕਤੀਆਂ ਨੂੰ ਦੁਆਰਾ ਤੋਂ