ਇੰਝ ਲਗਦੈ ਜਿਵੇਂ ਕੱਲ੍ਹ ਦੀ ਗੱਲ ਹੈ। ਖੁਸ਼ੀਆਂ ਬੇਸ਼ੁਮਾਰ ਜੀ ਜਦੋਂ ਸੱਜਣਾਂ ਲੰਘੇ ਸਮੇਂ ਦੀ ਉਹ ਗੱਲ ਹੈ। ਇੱਕ ਇੱਕ ਕਰ ਸਭ ਖੋਹ ਲਏ ਸੱਜਣਾਂ ਸਮਝਾਵੀਂ ਰੱਬ ਕਿਸ ਵੱਲ ਹੈ। ਵਿੱਛੜਿਆਂ ਨੂੰ ਵਰੇ ਬੀਤ ਗਏ ਯਾਰੋ ਮੇਰੀ ਕਿਸਮਤ ਦਾ ਕੀ ਹੱਲ ਹੈ। ਇੰਝ ਲਗਦੈ ਜਿਵੇਂ ਕੱਲ੍ਹ ਦੀ ਗੱਲ ਹੈ।। ਨਿਮਾਣਾ ਲਵੀ ©ਨਿਮਾਣਾ ਲਵੀ #pynjabishayri