Nojoto: Largest Storytelling Platform

Facebook ਤੇ fake ਆਈਡੀਆਂ ਫਿਰਨ ਬਣਾਈ ਓਏ , ਕਿਉਂ ਮੁੰਡੇ

Facebook ਤੇ fake ਆਈਡੀਆਂ ਫਿਰਨ ਬਣਾਈ ਓਏ , ਕਿਉਂ ਮੁੰਡੇ ਬਣਦੇ ਕੁੜੀਆਂ ਮੈਂਨੂੰ ਸਮਝ ਨਾ ਆਈ ਓਏ , ਕੋਈ ਦੀਪੀ , ਕੋਈ ਏਂਜਲ , ਕੋਈ ਪ੍ਰੀਤੀ ਬਣ ਕੇ ਰਹਿ ਗਿਆ ਓਏ , ਆਪਣੀ ਪਛਾਣ ਲਕੋ ਕੇ ਫੋਟੋ ਕੁੜੀ ਦੀ ਲਾ ਕੇ ਬਹਿ ਗਿਆ ਓਏ , ਮੈਨੂੰ ਕਹਿੰਦਾ msg ਕਰਕੇ ਥੋੜਾ ਰੁਕੋ ਮੈਂ ਪਾਣੀ ਭਰਦੀ ਆਂ , ਇੱਕ msg ਫਿਰ ਹੋਰ ਆ ਗਿਆ ਕਹਿੰਦਾ ਸੂਟ stitching ਕਰਦੀ ਆਂ । ਲਿਖਤ ਸੁਖਵਿੰਦਰ ਹੋਡਲਾ |

©Sukhwinder Hodla ਸੁਖਵਿੰਦਰ ਹੋਡਲਾ lyrics

#Eid-e-milad