ਜਿਹੜੇ ਭੁੱਲ ਗਏ ਨੇ ਹੋਰ ਮੁਲੱਕ ਜਾਕੇ ਯਾਰਾਂ ਨੂੰ, ਕਦੇ ਨਾਲ ਸਾਇਕਲ ਦੇ ਘੁੰਮਦੇ ਸੀ, ਹੁਣ ਉਹਨਾਂ ਹੱਥ ਪੈਂਦੇ ਨੇ ਕਾਰਾਂ ਨੂੰ, ਵਾਹਿਗੁਰੂ ਜੀ ਇਕੋ ਕਰਦਾ ਅਰਦਾਸ ਹੱਥ ਜੋੜ 🙏 ਉਹ ਤਾਂ ਭੁੱਲ ਗਏ ਪਰ ਮੈ ਨਾ ਭੁਲਾ ਕਦੇ ਆਪਣੇ ਜਿਗਰੀ ਯਾਰਾਂ ਨੂੰ। #SHIVA🏑 #Jigri_yaar