ਤੂੰ ਲਾ ਰਿਹਾ ਸੀ ਇਲਜ਼ਾਮ, ਫਿਰ ਮੈਂ ਵੀ ਚੁੱਪ ਕਰ ਗਿਆ... ਤੂੰ ਤਾਂ ਸੋਚਿਆ ਹੋਊਗਾ ਹਾਂ ਮੈਂ ਡਰ ਗਿਆ... ਅੱਖਾਂ ਚੋਂ ਆਏ ਨਹੀਂ ਹੰਜੂ, ਬੇਸ਼ੱਕ ਮਨ ਅੰਦਰੋਂ ਭਰ ਗਿਆ... ਤੂੰ ਲਾਏ ਇਲਜ਼ਾਮ ਤੇ ਮੈਂ ਚੁੱਪ ਕਰ ਗਿਆ... ਤੈਨੂੰ ਲੋੜ ਪਊ ਹੋਰਾਂ ਦੀ, ਮੇਰਾ ਤਾਂ ਸਰ ਗਿਆ... ਚਲੋ, ਸਾਡੇ ਉੱਤੇ ਵੀ ਅੱਜ ਧੋਖਿਆਂ ਦਾ ਮੀਂਹ ਵਰ੍ਹ ਗਿਆ... ਤੂੰ ਤਾਂ ਸੋਚਿਆ ਹੋਊਗਾ ਹਾਂ ਮੈਂ ਡਰ ਗਿਆ... 'deepgagan' #deepgagan #deepgagansaini #saini #noor_e_mohabbat #DropinOcean