ਕੀਤੇ ਪੁੰਨ ਨਾਂ ਜਵਾਨੀ ਵਿੱਚ ਲੱਗੇ ਕਿਸਮਤ ਖ਼ਰਾਬ ਮਾਰ ਗਈ ਇੱਕ ਮਾਰ ਗਿਆ ਵਿਛੋੜਾ ਤੇਰਾ ਜੱਟ ਨੂੰ ਦੂਜੀ ਬਾਪੂ ਦੀ ਛ਼ਰਾਬ ਮਾਰ ਗਈ ਗਰੀਬੀ ਚੜ ਗਈ ਅਮੀਰੀਆਂ ਦੇ ਹੱਥਾਂ ਤੇ ਮੱਥੇ ਤੇ ਜਬਾਬ ਮਾਰ ਗਈ ਇੱਕ ਮਾਰ ਗਿਆ ਵਿਛੋੜਾ ਤੇਰਾ ਜੱਟ ਨੂੰ ਦੂਜੀ ਬਾਪੂ ਦੀ ਛ਼ਰਾਬ ਮਾਰ ਗਈ ਜ਼ਹਿਰ ਪੀ ਗਿਆ ਖ਼ਮੋਸ ਹੋ ਕੇ ਚੰਦਰਾਂ ਜਦ ਪੈਰਾਂ ਚ ਗੁਲਾਬ ਮਾਰ ਗਈ ਇੱਕ ਮਾਰ ਗਿਆ ਵਿਛੋੜਾ ਤੇਰਾ ਜੱਟ ਨੂੰ ਦੂਜੀ ਬਾਪੂ ਦੀ ਛ਼ਰਾਬ ਮਾਰ ਗਈ _ਬੱਬੂ ਰਣ ਸਿੰਘ ਵਾਲਾ✍ ©Writerbabburansinghwala #ink