ਇਸ਼ਕ 'ਚ ਟੁੱਟਾ ਹੋਇਆ ਇਨਸਾਨ ਹੀ ਸ਼ਾਇਰੀ ਕਰਦਾ ਗ਼ਲਤਫਹਿਮੀ ਇਹ ਕਿਸ ਨੇ ਫੈਲਾਈ ਜੱਗ 'ਤੇ ਕੁਝ ਲੇਖਕ ਬਣ ਜਾਂਦੇ ਏਥੇ ਮੇਰੇ ਵਰਗੇ ਵੀ ਜੋ ਕਦੇ ਕਰਨ ਸ਼ੁਕਰਾਨਾ ਕਦੇ ਸ਼ਿਕਵਾ ਕਰਨ ਰੱਬ 'ਤੇ ਕੁਝ ਕਰਦੇ ਬਿਆਨ ਖਿਆਲ ਕੁਝ ਸਾਂਝੇ ਕਰਨ ਜਜ਼ਬਾਤ ਆਪਣੇ ਸ਼ਬਦਾਂ ਵਿਚ ਪਿਰੋ ਕੇ ਲਿਖ ਨੇ ਦਿੰਦੇ ਜੋ ਢੁੱਕ ਜਾਂਦੇ ਨੇ ਫਿਰ ਸਭ 'ਤੇ #ਅਮਨ #ਅਮਨ #ਪੰਜਾਬੀ #punjabi #shayari_punjabi