Nojoto: Largest Storytelling Platform

ਓਹਦਾ ਮੈਨੂੰ ਵਾਰ-ਵਾਰ ਸਤਾਉਣਾ ਭੁੱਲ ਜਾਂਗੇ... ਓਹਦਾ ਪਹਿਲੀ

ਓਹਦਾ ਮੈਨੂੰ ਵਾਰ-ਵਾਰ ਸਤਾਉਣਾ ਭੁੱਲ ਜਾਂਗੇ...
ਓਹਦਾ ਪਹਿਲੀ ਦਫ਼ਾ ਮੇਰੇ ਨਾਲ ਅੱਖ਼ੀਆਂ ਮਿਲਾਉਣਾ ਭੁੱਲ ਜਾਂਗੇ...
ਹਰ-ਇੱਕ ਨੂੰ ਹੱਸ ਕੇ ਗਲ਼ ਨਾਲ ਲਾਉਣਾ ਭੁੱਲ ਜਾਂਗੇ...
ਓਹਨੇ ਚੁੰਨ ਲਿਆ ਨਵਾਂ ਹਮਸਫ਼ਰ, 
ਅਸੀਂ ਵੀ ਆਪੇ ਹੌਲੀ-ਹੌਲੀ ਕਿਸੇ ਹੋਰ ਨਾਲ ਖੁੱਲ੍ਹ ਜਾਂਗੇ...
ਹੱਸਦੇ ਰਿਹਾ ਕਰਾਂਗੇ, ਅਸੀਂ ਹੁਣ ਰੋਣਾ ਭੁੱਲ ਜਾਂਗੇ...

'deepgagan' #deepgagan #deepgagansaini #noor_e_mohabbat #saini

#alone