ਤੂੰ ਕੀ ਜਾਣੇ ਸਾਡੀ ਜ਼ਿੰਦਗੀ ਬਾਰੇ, ਅਸੀ ਤਾਂ ਤੇਰੇ ਪਲ ਪਲ ਦੀ ਖਬਰ ਰੱਖਦੇ ਹਾਂ, ਤੂੰ ਤਾਂ ਸਾਨੂੰ ਉਂਝ ਵੀ ਦੇਖਣਾ ਨੀ ਚਾਹੁੰਦੀ, ਅਸੀ ਤਾਂ ਤੈਨੂੰ ਹਰ ਸੂਰਤ ਦੇ ਵਿਚੋਂ ਤੱਕਦੇ ਹਾਂ... ਅਮਨ ਮਾਜਰਾ ©Aman Majra #walkalone