ਅਸੀਂ ਪਰਖਿਆ, ਵੇਖਿਆ, ਸੋਚਿਆ ਜੀ ਤੇ ਪੜ੍ਹਿਆ ਬੜਾ ਵਿਚਾਰਿਆ ਏ ਕਿਹੜੇ ਉਹ ਕਾਰਣ ਹੁੰਦੇ ਨੇ ਨਸ਼ਿਆਂ ਵੱਲ ਬੰਦਾ ਜਾ ਰਿਹਾ ਏ ਅਸੀਂ ਇਸ ਨਤੀਜੇ ਪਹੁੰਚੇ ਆਂ ਇਕ ਭੁੱਖ ਹਰ ਰੂਹ ਦੇ ਅੰਦਰ ਏ "ਗੋਲੀ-ਟੀਕੇ" ਨਾਲ ਰੱਜਣੀ ਨਹੀਂ ਹੱਲ ਉਸਦਾ "ਸੁੱਖ ਸਮੰਦਰ" ਏ #godslove #oceanoflove #drugs