Nojoto: Largest Storytelling Platform

ਤੇਰੀ ਆਦਤ ਸੀ ਪਹਿਲਾਂ, ਹੁਣ ਨਹੀਂ ਪਰਵਾਹ ਕਰਦੇ... ਪਹਿਲਾਂ

ਤੇਰੀ ਆਦਤ ਸੀ ਪਹਿਲਾਂ, ਹੁਣ ਨਹੀਂ ਪਰਵਾਹ ਕਰਦੇ...
ਪਹਿਲਾਂ ਕਰਦੇ ਸੀ ਦਿਲੋਂ, ਹੁਣ ਨਹੀਂ ਤੇਰੇ ਲਈ ਮਰਦੇ...
ਹਰ ਵਾਰ ਸਾਨੂੰ ਮਾੜਾ ਕਹਿ ਜਾਨਾ ਏਂ ਸੱਜਣਾ, 
ਕੁੱਝ ਨਾ ਕੁੱਝ ਬੋਲਕੇ...
ਪਰ ਤੇਰਾ ਕਰਦੇ ਆਂ ਕਿੰਨਾ, ਕਦੇ ਦੇਖੀਂ ਦਿਲ ਫਰੋਲ ਕੇ...

'deepgagan' #deepgagan #deepgagansaini #saini #noor_e_mohabbat 

#alone