ਸ਼ਹਰ ਜੇ ਦੀਦਾਰ ਨਾ ਹੋਵੇ ਤੇਰਾ ਸੁਨਸਾਨ ਸਾਰਾ ਸਹਿਰ ਲਗਦਾ ਪਲ ਵੀ ਦੂਰ ਹੋਣਾ ਤੈਥੋ ਸੱਜਣਾ ਹੋਇਆ ਜਿੱਦਾ ਕਹਿਰ ਲੱਗਦਾ #ਪਾਣੀ ਵੀ ਪੀਵਾ ਤੇਰੀ ਗੈਰ ਹਾਜਰੀ ਚ ਜੋ ਇੱਕ ਇੱਕ ਪੀਤਾ ਤੁਪਕਾ ਦੀਪ ਨੂੰ ਜਹਿਰ ਲੱਗਦਾ ***ਤੇਰਾ ਦੀਪ ਸੰਧੂ***