ਓ ਇੱਕ ਸੁਲਝਿਆ ਹੋਇਆ ਇਨਸਾਨ ਦਿਲ ਨੂੰ ਟੁੰਬ ਗਿਆ ਸੀ..ਇਸ ਉਲਝਣ ਭਰੀ ਜਿੰਦਗੀ ਨੂੰ ਸੋਹਣਾ ਬੁਣ ਗਿਆ ਸੀ.. ਸੁਪਨਾ ਜਿਆ ਸੀ ਨਾਲ ਉਹਦੇ ਚੱਲਣ ਦਾ .. ਖਾਬ ਸੀ ਨਾ ਸਿਰਫ ਰਾਹ ਦਾ ਉਹਦੀ ਮੰਜਿਲ ਵੀ ਨਾਲ ਮੱਲਣਦਾ,.ਪਰ ਖਾਬ ਤੇ ਆਖਿਰ ਖਾਬ ਏ,,ਪਰ ਖਾਬ ਦਾ ਖਾਬ ਰਹਿਣਾ ਵੀ ਲਾਜਵਾਬ ਏ,ਹਕੀਕਤ ਬਣਾਉਣ ਲਈ ਆਪਣਿਆਂ ਦੇ ਖਾਬ ਤੋੜਣੇ ਪੈਣੇ ਆ,ਉਸ ਇੱਕ ਨੂੰ ਪਾਉਣ ਲਈ ਬੜਿਆਂ ਤੋ ਮੂੰਹ ਮੋੜਣੇ ਪੈਣੇ ਆ!! #ਪਵਿੱਤਰ #ਪਿਆਰ