Nojoto: Largest Storytelling Platform

ਹੱਸਦੇ ਰਿਹਾ ਕਰਾਂਗੇ, ਅਸੀਂ ਰੋਣਾ ਭੁੱਲ ਜਾਂਗੇ... ਕਿਸੇ ਦੇ

ਹੱਸਦੇ ਰਿਹਾ ਕਰਾਂਗੇ, ਅਸੀਂ ਰੋਣਾ ਭੁੱਲ ਜਾਂਗੇ...
ਕਿਸੇ ਦੇ ਖ਼ਵਾਬਾਂ ਵਿੱਚ ਹੁਣ ਖੋਣਾ ਭੁੱਲ ਜਾਂਗੇ...
ਬੇਫਿਕਰ ਹੋ ਕੇ ਬਿਤਾਵਾਂਗੇ ਜ਼ਿੰਦਗੀ, ਪਹਿਲਾਂ ਵਾਂਗ ਮਰ-ਮਰ ਕੇ  ਜਿਓਣਾ ਭੁੱਲ ਜਾਂਗੇ...
ਜਣੇ-ਖਣੇ ਨੂੰ ਦਿਲ ਦੀ ਗੱਲ ਹੁਣ ਸਣਾਉਣਾ ਭੁੱਲ ਜਾਂਗੇ...
ਓਹਦੀਆਂ ਯਾਦਾਂ ਦੇ ਵਿੱਚ ਆਪਣਾ ਪਲ਼-ਪਲ਼ ਬਿਤਾਉਣਾ ਭੁੱਲ ਜਾਂਗੇ...

'deepgagan' #deepgagan #noor_e_mohabbat 

#alone